Punjabi children's book. Perfect for kids practicing their Punjabi language skills.
This story is about a caterpillar who accidentally went on an adventure, traveling far away from her home in the forest. She had an exciting experience, trying new foods and exploring new places. But at the end, she was the most happy to come back home to her family.
ਇਹ ਕਹਾਣੀ ਇਕ ਅਜੇਹੀ ਸੁੰਡੀ ਬਾਰੇ ਹੈ ਜਿਹੜੀ ਕੇ ਗ਼ਲਤੀ ਨਾਲ ਆਪਣੇ ਜੰਗਲ ਵਿਚ ਵਸਦੇ ਘਰ ਤੋਂ ਬਹੁਤ ਦੂਰ ਇਕ ਸਫ਼ਰ ਉੱਤੇ ਨਿਕਲ ਗਈ। ਨਵੇਂ ਖਾਣੇ ਚੱਖਣ ਅਤੇ ਨਵੀਆਂ ਥਾਵਾਂ ਉੱਤੇ ਘੁੰਮਣ ਨਾਲ ਭਰਿਆ ਇਹ ਸਫਰ ਉਸ ਦੇ ਲਈ ਇਕ ਬਹੁਤ ਹੀ ਰੋਮਾਂਚਕ ਅਨੁਭਵ ਸੀ। ਲੇਕਿਨ ਅੰਤ ਵਿਚ, ਉਸ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਆਪਣੇ ਘਰ ਵਾਪਿਸ ਆਪਣੇ ਪਰਿਵਾਰ ਕੋਲ ਆ ਕੇ ਹੀ ਹੋਈ।
Share This eBook: