English Punjabi Gurmukhi Bilingual children's book. Perfect for kids learning English or Punjabi Gurmukhi as their second language.
It's the summer holidays, and Mark is looking forward to having a big adventure!
But when his Mom and Dad announce that the family is going on a camping trip he becomes scared.
Will Mark overcome his fear of the dark and be able to enjoy the trip?
ਇਹ ਗਰਮੀਆਂ ਦੀਆਂ ਛੁੱਟੀਆਂ ਹਨ, ਅਤੇ ਮਾਰਕ ਇੱਕ ਵੱਡੇ ਸਾਹਸ ਵਾਲੇ ਕੰਮ ਦੀ ਉਡੀਕ ਕਰ ਰਿਹਾ ਹੈ!
ਪਰ ਜਦੋਂ ਉਸਦੇ ਮੰਮੀ ਅਤੇ ਡੈਡੀ ਨੇ ਐਲਾਨ ਕੀਤਾ ਕਿ ਪਰਿਵਾਰ ਕੈਂਪਿੰਗ ਯਾਤਰਾ ਤੇ ਜਾ ਰਿਹਾ ਹੈ ਤਾਂ ਉਹ ਡਰ ਜਾਂਦਾ ਹੈ।
ਕੀ ਮਾਰਕ ਹਨੇਰੇ ਦੇ ਆਪਣੇ ਡਰ ਨੂੰ ਦੂਰ ਕਰੇਗਾ ਅਤੇ ਯਾਤਰਾ ਦਾ ਅਨੰਦ ਲੈਣ ਦੇ ਯੋਗ ਹੋਵੇਗਾ?
Share This eBook: